Spread the love

ਜਿਲਾ ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਰਾਮ ਸਿੰਘ ਵਾਲਾ ਵਿਖੇ ਥੋੜੇ ਜਿਹੇ ਮੀਂਹ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲੀ ਪੋਲ ਦੱਸ ਦੇ ਕਿ ਬੀਤੇ ਦਿਨੀ ਹੋਈ ਬਰਸਾਤ ਕਾਰਨ ਕਿਸਾਨਾਂ ਦੀ 250 ਏਕੜ ਦੇ ਕਰੀਬ ਫਸਲ ਹੋਈ ਤਬਾਹ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਪਾਣੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸਾਡੀਆਂ ਫਸਲਾਂ ਨੂੰ ਇਹ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ ਜਿਸ ਕਾਰਨ ਸਾਡੀ 250 ਏਕੜ ਦੇ ਕਰੀਬ ਫਸਲ ਜਿਹੜੀ ਹ ਡੁੱਬ ਚੁੱਕੀ ਹੈ ਉੱਥੇ ਹੀ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਕਿ ਇਸ ਦਾ ਕੋਈ ਵਿਕਾਸ ਕੀਤਾ ਜਾਵੇ ਤੇ ਪਾਣੀ ਦੀ ਨਿਕਾਸੀ ਡਰੇਨ ਰਾਹੀਂ ਬਾਹਰ ਕੱਢੀ ਜਾਵੇ