ਰਮਨ ਅਰੋੜਾ ‘ਤੇ ਕਾਰਵਾਈ ਮਗਰੋਂ ‘ਆਪ’ ਦੀ ਪੋਸਟ, ਆਪਣਾ ਹੋਵੇ ਭਾਵੇਂ ਬੇਗਾਨਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ!
ਜਲੰਧਰ ਸੈਂਟਰਲ ਹਲਕੇ ਦੇ ‘ਆਪ’ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਰਮਨ ਅਰੋੜਾ ਦੇ ਘਰ ‘ਚ ਵਿਜੀਲੈਂਸ ਦੀ ਛਾਪੇਮਾਰੀ…