Spread the love
ਪਟਿਆਲਾ ‘ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼; ਧਮਾਕੇ ਦੀ ਆਵਾਜ਼ ਰਾਜਪੁਰਾ ਅਤੇ ਸਮਾਣਾ ‘ਚ ਵੀ ਦਿੱਤੀ ਸੁਣਾਈ

ਭਾਰਤ ਤੋਂ ਮਿਲ ਰਹੇ ਢੁਕਵੇਂ ਜਵਾਬ ਕਾਰਨ ਪਾਕਿਸਤਾਨ ਪਾਗਲ ਹੋ ਗਿਆ ਹੈ। ਹੁਣ ਉਹ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸ਼ੁੱਕਰਵਾਰ ਸਵੇਰੇ ਕਾਰ ਰਾਹੀਂ ਜੰਮੂ ਪਹੁੰਚੇ।