ਜਿਲਾ ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਰਾਮ ਸਿੰਘ ਵਾਲਾ ਵਿਖੇ ਥੋੜੇ ਜਿਹੇ ਮੀਂਹ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲੀ ਪੋਲ ਦੱਸ ਦੇ ਕਿ ਬੀਤੇ ਦਿਨੀ ਹੋਈ ਬਰਸਾਤ ਕਾਰਨ ਕਿਸਾਨਾਂ ਦੀ 250 ਏਕੜ ਦੇ ਕਰੀਬ ਫਸਲ ਹੋਈ ਤਬਾਹ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਪਾਣੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸਾਡੀਆਂ ਫਸਲਾਂ ਨੂੰ ਇਹ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ ਜਿਸ ਕਾਰਨ ਸਾਡੀ 250 ਏਕੜ ਦੇ ਕਰੀਬ ਫਸਲ ਜਿਹੜੀ ਹ ਡੁੱਬ ਚੁੱਕੀ ਹੈ ਉੱਥੇ ਹੀ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਕਿ ਇਸ ਦਾ ਕੋਈ ਵਿਕਾਸ ਕੀਤਾ ਜਾਵੇ ਤੇ ਪਾਣੀ ਦੀ ਨਿਕਾਸੀ ਡਰੇਨ ਰਾਹੀਂ ਬਾਹਰ ਕੱਢੀ ਜਾਵੇ
ਥੋੜੇ ਜਿਹੇ ਮੀਂਹ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲੀ ਪੋਲ ਪਿੰਡ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸਾਨਾਂ ਦੀ 250 ਏਕੜ ਦੇ ਕਰੀਬ ਫਸਲ ਡੁੱਬੀ
Related Posts
ਕੈਨੇਡਾ ‘ਚ ਪੰਜਾਬੀ ਕਵੀ ਗੁਰਦਰਸ਼ਨ ਬਾਦਲ ‘ਤੇ ਨਸਲੀ ਹਮਲਾ, ਸੁੱਟੀ ਕਾਲੀ ਮਿੱਟੀ ਤੇ ਕਿਹਾ- ਇਸ ਦੇਸ਼ ਨੂੰ ਛੱਡ ਦਿਓ
Spread the loveਹਮਲੇ ਤੋਂ ਹੈਰਾਨ ਗੁਰਦਰਸ਼ਨ ਨੇ ਮਦਦ ਗੁਹਾਰ ਲਗਾਈ। ਆਲੇ ਦੁਆਲੇ ਬੈਠੇ ਲੋਕਾਂ ਨੇ ਜਦ ਤੱਕ ਕੁਝ ਕੀਤਾ, ਤਦ ਤੱਕ ਨੌਜਵਾਨ ਉੱਥੋਂ ਭੱਜ ਚੁੱਕੇ ਸਨ। ਹਮਲੇ ਤੋਂ ਉਨ੍ਹਾਂ ਨੂੰ…
Heavy rain alert – ਮੋਹਲੇਧਾਰ ਮੀਂਹ ਲਈ ਰੈੱਡ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਖਾਸ ਚਿਤਾਵਨੀ !
Spread the loveਭਾਰਤੀ ਮੌਸਮ ਵਿਭਾਗ (IMD) ਨੇ ਅੱਜ ਵੀ ਸਾਰਾ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਨੇ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਲਈ ਮੋਹਲੇਧਾਰ ਮੀਂਹ ਲਈ…