Punjab on Alert After Twin Blasts : ਧਮਾਕਿਆਂ ਨਾਲ ਦਹਿਲਿਆ ਪੰਜਾਬ ! ਜਲੰਧਰ ਮਗਰੋਂ ਹੁਣ ਅੰਮ੍ਰਿਤਸਰ ’ਚ ਵੀ ਹੋਇਆ ਧਮਾਕਾ

ਪੰਜਾਬ ਵਿੱਚ ਬੁੱਧਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਨੇ ਹਲਚਲ ਮਚਾ ਦਿੱਤੀ। ਜਲੰਧਰ ਵਿੱਚ ਬੀਐਸਐਫ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਖੜ੍ਹੇ ਇੱਕ ਸਕੂਟਰ ਨੂੰ ਅਚਾਨਕ ਅੱਗ ਲੱਗ ਗਈ, ਜਦਕਿ ਅੰਮ੍ਰਿਤਸਰ ਦੇ ਖਾਸਾ ਆਰਮੀ ਛਾਉਣੀ…

Australia ਤੋਂ ਡਿਪੋਰਟ ਕੀਤੇ ਗਏ 15 ਭਾਰਤੀ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ; ਪੰਜਾਬ ਸਰਕਾਰ ਦੀ ਟੀਮ ਨੇ ਕੀਤਾ ਰਿਸੀਵ!

ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ 15 ਭਾਰਤੀ ਪਹੁੰਚੇ, ਦੱਸ ਦਈਏ ਕਿ ਇਨ੍ਹਾਂ 15 ਲੋਕਾਂ ’ਚ 11 ਨੌਜਵਾਨ ਪੰਜਾਬ ਤੋਂ…

ਨਿੱਜੀ ਸਕੂਲ ”ਚ ਅਚਾਨਕ ਪਈਆਂ ਭਾਜੜਾਂ, ਮਧੂਮੱਖੀਆਂ ਨੇ ਬੱਚਿਆਂ ”ਤੇ ਕੀਤਾ ਹਮਲਾ

ਮੋਹਾਲੀ ਦੇ ਇੱਕ ਨਿੱਜੀ ਸਕੂਲ ‘ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਅਚਾਨਕ ਮਧੂ ਮੱਖੀਆਂ ਦੇ ਇੱਕ ਝੁੰਡ ਨੇ ਬੱਚਿਆਂ ‘ਤੇ ਹਮਲਾ ਕਰ ਦਿੱਤਾ। ਇਸ ਭਿਆਨਕ ਘਟਨਾ ‘ਚ ਤਕਰੀਬਨ 50…

ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

ਸ਼ੰਭੂ-ਅੰਬਾਲਾ ਰੇਲ ਮਾਰਗ  ‘ਤੇ ਹੋਏ ਧਮਾਕੇ ਦੇ ਮਾਮਲੇ ਵਿਚ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਪੁਲਸ ਨੇ ਪ੍ਰੋ-ਖਾਲਿਸਤਾਨੀ ਨੈੱਟਵਰਕ ਨਾਲ ਜੁੜੇ ਚਾਰ…

DM Randhawa ਦੇ ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ!

ਮ੍ਰਿਤਕ ਰੰਧਾਵਾ ਦੀ ਪਤਨੀ ਉਪਿੰਦਰ ਨੇ ਵੀ ਸਰਕਾਰ ਅਤੇ ਪੁਲਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਰਕਾਰ ਅਤੇ ਪੁਲਸ ਭੁੱਲਰ ਦੀ ਹੀ ਹੈ, ਇਸ…

ਕੰਗਨਾ ਨੇ ਕਿਹਾ- ਰਾਹੁਲ ‘ਟਪੋਰੀ’ ਵਾਂਗ ਸੰਸਦ ’ਚ ਆਉਂਦੇ ਹਨ, ‘ਤੂ ਤੜਾਕ’ ਕਰਦੇ ਹਨ

ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਹੈ ਕਿ ਅਸੀਂ ਔਰਤਾਂ ਰਾਹੁਲ ਨੂੰ ਦੇਖ ਕੇ ਬਹੁਤ ਅਸਹਿਜ ਮਹਿਸੂਸ ਕਰਦੀਆਂ ਹਾਂ। ਬੁੱਧਵਾਰ ਸੰਸਦ ਦੇ ਬਾਹਰ ਉਨ੍ਹਾਂ ਕਿਹਾ ਕਿ ਰਾਹੁਲ ਇਕ…

ਪੰਜਾਬ ਦੀ ਸਿਆਸਤ ”ਚ ਹਲਚਲ, ਵੱਡਾ ਸਾਬਕਾ ਅਫ਼ਸਰ ਅਕਾਲੀ ਦਲ ”ਚ ਸ਼ਾਮਲ

ਪੰਜਾਬ ਦੀ ਸਿਆਸਤ ਵਿਚ ਅੱਜ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਸਾਬਕਾ ਪੁਲਸ ਅਫਸਰ ਕੇ. ਜੀ. ਐੱਸ. ਚੀਮਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਕੇ. ਜੀ. ਐੱਸ…

ਮਾਰਚ ਮਹੀਨੇ ”ਚ ਜਨਵਰੀ ਵਰਗੀ ਠੰਡ, ਅਜੇ ਮੁੜ ਆਵੇਗੀ ਹਨੇਰੀ ਤੇ ਮੀਂਹ ਨਾਲ ਪੈਣਗੇ ਗੜ੍ਹੇ

ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਤਾਜ਼ਾ ਹਾਲਾਤ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਤਾਪਮਾਨ ਵਿਚ ਗਿਰਾਵਟ ਆਉਣ ਦੇ ਨਾਲ-ਨਾਲ ਮੌਸਮ ਵਿਚ ਵੱਡਾ ਬਦਲਾਅ ਦੇਖਣ…

ਖਾੜੀ ਦੇਸ਼ਾਂ ਨੂੰ ਈਰਾਨ ਦੀ ਧਮਕੀ ਮਗਰੋਂ ਸਾਊਦੀ ਅਰਬ ”ਚ ਗੂੰਜੇ ਤੇਜ਼ ਧਮਾਕੇ

ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ, ਸਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਕਈ ਜ਼ਬਰਦਸਤ ਧਮਾਕੇ ਸੁਣੇ ਗਏ ਹਨ। ਅਧਿਕਾਰੀਆਂ ਅਨੁਸਾਰ, ਈਰਾਨ ਨੇ ਤੇਲ ਨਾਲ ਮਾਲਾਮਾਲ ਇਸ ਦੇਸ਼ ‘ਤੇ ਆਪਣੇ…

Air India Express ਮਸਕਟ ਤੋਂ ਸ਼ੁਰੂ ਕਰੇਗੀ ਉਡਾਣਾਂ, ਇੰਡੀਗੋ ਨੇ ਵੀ ਕੀਤੀ ਤਿਆਰੀ

ਈਰਾਨ ਅਤੇ ਇਜ਼ਰਾਈਲ ਵਿਚਾਲੇ ਜਾਰੀ ਭਿਆਨਕ ਜੰਗ ਕਾਰਨ ਮੱਧ ਪੂਰਬ (ਮਿਡਲ ਈਸਟ) ਵਿੱਚ ਪੈਦਾ ਹੋਏ ਤਣਾਅ ਦਰਮਿਆਨ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਜੰਗ ਕਾਰਨ ਦੁਨੀਆ ਭਰ ਦੀਆਂ…

ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾਹ ਅਲੀ ਖਾਮੇਨਈ ਦੀ ਹੋਈ ਮੌਤ, ਸਰਕਾਰੀ ਮੀਡੀਆ ਨੇ ਕੀਤੀ ਪੁਸ਼ਟੀ।

ਈਰਾਨ ਦੇ ਸਰਕਾਰੀ ਟੀਵੀ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਖਾਮਨੇਈ ਦੀ ਮੌਤ ਦਾ ਐਲਾਨ ਕਰਦੇ ਹੋਏ ਸਰਕਾਰੀ ਟੀਵੀ ਪ੍ਰੀਜ਼ੈਂਟਰ ਨੇ…

ਪੰਜਾਬ ਪੁਲਸ ਨੇ 400 ਕਿਸਾਨਾਂ ”ਤੇ ਕੀਤੇ ਪਰਚੇ! ਬਠਿੰਡਾ ”ਚ ਹੋਈ ਸੀ ਝੜਪ

ਬਠਿੰਡਾ  ਪੰਜਾਬ ਪੁਲਸ ਵੱਲੋਂ ਬਠਿੰਡਾ ਦੇ ਪਿੰਡ ਰਾਮਪੁਰਾ ਫ਼ੂਲ ਦੇ ਜਿਓਂਦ ਪਿੰਡ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਕਿਸਾਨਾਂ ਦੇ ਨਾਲ ਹੋਈ ਹਿੰਸਕ ਝੜਪ ਮਗਰੋਂ ਲਗਭਗ 400 ਅਣਪਛਾਤੇ ਮੁਲਜ਼ਮਾਂ ਦੇ…

ਕ੍ਰਿਸਮਸ ਮੌਕੇ ਕੈਥੇਡ੍ਰਲ ਚਰਚ ਪਹੁੰਚੇ PM ਮੋਦੀ, ਈਸਾਈ ਭਾਈਚਾਰੇ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਦਿੱਲੀ, 25 ਦਸੰਬਰ 2025: ਦੇਸ਼ ਭਰ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿਖੇ ਕ੍ਰਿਸਮਸ ਸਵੇਰ…

2026 ”ਚ Gold ਦੀਆਂ ਕੀਮਤਾਂ ”ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ

ਬੁਲਗਾਰੀਆ ਦੀ ਬਾਬਾ ਵੇਂਗਾ (Baba Vanga) ਨੇ ਕਿਹਾ ਸੀ ਕਿ 2026 ‘ਚ ਦੁਨੀਆ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰੇਗੀ। ਉਨ੍ਹਾਂ ਦੇ ਅਨੁਸਾਰ, ਗਲੋਬਲ ਮੰਦੀ ਅਤੇ ਵਿੱਤੀ ਉਥਲ-ਪੁਥਲ ਕਾਰਨ ਸੋਨੇ ਦੀ…