ਵੱਡੀ ਖ਼ਬਰ ! ਜਹਾਜ਼ ਕ੍ਰੈਸ਼ ਮਗਰੋਂ ਸਾਰੀਆਂ ਉਡਾਣਾਂ ਹੋਈਆਂ ਰੱਦ ਨੈਸ਼ਨਲ ਡੈਸਕ- ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ਤੋਂ ਏਅਰ ਇੰਡੀਆ ਦਾ ਇਕ ਜਹਾਜ਼, ਜੋ ਕਿ ਲੰਡਨ ਜਾਣ ਲਈ ਰਵਾਨਾ ਹੋਇਆ ਸੀ, ਟੇਕ ਆਫ਼ ਤੋਂ ਕੁਝ ਦੇਰ ਬਾਅਦ ਹੀ ਉਹ ਕ੍ਰੈਸ਼ ਹੋ ਗਿਆ। Read More »