Thursday, June 18, 2026 12:52 pm
Trending Now
Home / News / Opration Sindoor ”ਚ ਮਾਰੇ ਗਏ ਲਸ਼ਕਰ ਤੇ ਜੈਸ਼ ਦੇ 5 ਵੱਡੇ ਅੱਤਵਾਦੀ, ਸਾਹਮਣੇ ਆਈ ਲਿਸਟ

Opration Sindoor ”ਚ ਮਾਰੇ ਗਏ ਲਸ਼ਕਰ ਤੇ ਜੈਸ਼ ਦੇ 5 ਵੱਡੇ ਅੱਤਵਾਦੀ, ਸਾਹਮਣੇ ਆਈ ਲਿਸਟ

Opration Sindoor : ਭਾਰਤ ਵੱਲੋਂ 7 ਮਈ ਨੂੰ ਪਾਕਿਸਤਾਨ ਵਿੱਚ ਆਪ੍ਰੇਸ਼ਨ ਸਿੰਦੂਰ ਚਲਾਇਆ ਗਿਆ ਸੀ। ਇਸ ਸਬੰਧੀ ਸੂਤਰਾਂ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ ਕਿ ਹਮਲੇ ਵਿੱਚ ਲਸ਼ਕਰ ਅਤੇ ਜੈਸ਼ ਨਾਲ ਸਬੰਧਤ 5 ਵੱਡੇ ਅੱਤਵਾਦੀ ਮਾਰੇ ਗਏ ਹਨ।

ਮਰਨ ਵਾਲਿਆਂ ਵਿੱਚ ਜੋ ਸ਼ਾਮਲ ਹਨ?

-ਮੁਦੱਸਰ ਖਾਦੀਆਂ  -ਖਾਲਿਦ -ਹਾਫਿਜ਼ ਜਮੀਲ -ਯੂਸਫ਼ ਅਜ਼ਹਰ -ਹਸਨ ਖਾਨ

ਇਹ ਸਾਰੇ ਅੱਤਵਾਦੀ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਦੇ ਕਰੀਬੀ ਮੰਨੇ ਜਾਂਦੇ ਸਨ ਅਤੇ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸਨ। ਉਹ ਲਾਂਚਪੈਡ ਅਤੇ ਸਿਖਲਾਈ ਕੈਂਪ ਚਲਾ ਕੇ ਭਾਰਤ ਵਿੱਚ ਘੁਸਪੈਠ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz