INDO – PAK ਤਣਾਅ ਦਰਮਿਆਨ IOC ਦਾ ਪੈਟਰੋਲ,ਡੀਜ਼ਲ ਤੇ ਗੈਸ ਸਿਲੰਡਰ ਨੂੰ ਲੈ ਕੇ ਵੱਡਾ ਬਿਆਨ

ਭਾਰਤ-ਪਾਕਿ ਤਣਾਅ ਅਤੇ ਸਰਹੱਦੀ ਰਾਜਾਂ ਵਿੱਚ ਬਲੈਕਆਊਟ ਦਰਮਿਆਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੈਟਰੋਲ,ਡੀਜ਼ਲ ਅਤੇ LPG ਦੀ ਕੋਈ ਕਮੀ ਨਹੀਂ ਹੈ।…