ਜਿਲਾ ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਰਾਮ ਸਿੰਘ ਵਾਲਾ ਵਿਖੇ ਥੋੜੇ ਜਿਹੇ ਮੀਂਹ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲੀ ਪੋਲ ਦੱਸ ਦੇ ਕਿ ਬੀਤੇ ਦਿਨੀ ਹੋਈ ਬਰਸਾਤ ਕਾਰਨ ਕਿਸਾਨਾਂ ਦੀ 250 ਏਕੜ ਦੇ ਕਰੀਬ ਫਸਲ ਹੋਈ ਤਬਾਹ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਪਾਣੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸਾਡੀਆਂ ਫਸਲਾਂ ਨੂੰ ਇਹ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ ਜਿਸ ਕਾਰਨ ਸਾਡੀ 250 ਏਕੜ ਦੇ ਕਰੀਬ ਫਸਲ ਜਿਹੜੀ ਹ ਡੁੱਬ ਚੁੱਕੀ ਹੈ ਉੱਥੇ ਹੀ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਕਿ ਇਸ ਦਾ ਕੋਈ ਵਿਕਾਸ ਕੀਤਾ ਜਾਵੇ ਤੇ ਪਾਣੀ ਦੀ ਨਿਕਾਸੀ ਡਰੇਨ ਰਾਹੀਂ ਬਾਹਰ ਕੱਢੀ ਜਾਵੇ
ਥੋੜੇ ਜਿਹੇ ਮੀਂਹ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲੀ ਪੋਲ ਪਿੰਡ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸਾਨਾਂ ਦੀ 250 ਏਕੜ ਦੇ ਕਰੀਬ ਫਸਲ ਡੁੱਬੀ
Related Posts
ਕ੍ਰਿਸਮਸ ਮੌਕੇ ਕੈਥੇਡ੍ਰਲ ਚਰਚ ਪਹੁੰਚੇ PM ਮੋਦੀ, ਈਸਾਈ ਭਾਈਚਾਰੇ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Spread the loveਦਿੱਲੀ, 25 ਦਸੰਬਰ 2025: ਦੇਸ਼ ਭਰ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿਖੇ…
2026 ”ਚ Gold ਦੀਆਂ ਕੀਮਤਾਂ ”ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ
Spread the loveਬੁਲਗਾਰੀਆ ਦੀ ਬਾਬਾ ਵੇਂਗਾ (Baba Vanga) ਨੇ ਕਿਹਾ ਸੀ ਕਿ 2026 ‘ਚ ਦੁਨੀਆ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰੇਗੀ। ਉਨ੍ਹਾਂ ਦੇ ਅਨੁਸਾਰ, ਗਲੋਬਲ ਮੰਦੀ ਅਤੇ ਵਿੱਤੀ ਉਥਲ-ਪੁਥਲ ਕਾਰਨ…

